ਪੂਰਾ ਪੰਜਾਬ ਪਵਿੱਤਰ ਬਣੇਗਾ
– ਅਸੀਂ ਰੁਕਣ ਵਾਲੇ ਨਹੀਂ!
🔥🔥🔥
ਸਤਿਕਾਰਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਨੇ ਵਿਧਾਨ ਸਭਾ ਵਿੱਚ ਐਲਾਨ ਕੀਤਾ:
“ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤੇ
ਤਖ਼ਤ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ
ਨਸ਼ਾ-ਮੁਕਤ ਤੇ ਪਵਿੱਤਰ ਖੇਤਰ ਬਣਾਵਾਂਗੇ।
ਮਾਸ-ਮਦਿਰਾ ਬੰਦ!”
ਤਖ਼ਤ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ
ਨਸ਼ਾ-ਮੁਕਤ ਤੇ ਪਵਿੱਤਰ ਖੇਤਰ ਬਣਾਵਾਂਗੇ।
ਮਾਸ-ਮਦਿਰਾ ਬੰਦ!”
ਵਧਾਈਆਂ ਜੀ…
ਪਰ ਇਹ ਕਾਫ਼ੀ ਨਹੀਂ!
ਜਦੋਂ ਤੱਕ ਪੰਜਾਬ ਦੇ ਹਰ ਪਵਿੱਤਰ ਸਥਾਨ ਤੱਕ ਇਹ ਨਿਯਮ ਨਹੀਂ ਪਹੁੰਚਦਾ –
ਤਦੋਂ ਤੱਕ ਸਾਡੀ ਲੜਾਈ ਜਾਰੀ ਰਹੇਗੀ!
ਅੱਜ ਅਸੀਂ ਨਾਮ ਲੈ ਕੇ ਚੁਣੌਤੀ ਦਿੰਦੇ ਹਾਂ:
- 🇮🇳 ਸ੍ਰੀ ਦੁਰਗਿਆਣਾ ਮੰਦਰ, ਅੰਮ੍ਰਿਤਸਰ – ਬਿਲਕੁਲ ਨਾਲ ਸ਼ਰਾਬ ਦੀਆਂ ਦੁਕਾਨਾਂ!
- 🇮🇳 ਸ੍ਰੀ ਰਾਮ ਤੀਰਥ ਮੰਦਰ, ਅੰਮ੍ਰਿਤਸਰ – 200 ਮੀਟਰ ਤੇ ਮਾਸ-ਮਦਿਰਾ!
- 🇮🇳 ਮਾਤਾ ਦੇਵੀ ਤਲਾਬ, ਜਲੰਧਰ – ਸਿੱਧ ਪੀਠ ਦੇ ਨਾਲ ਵੱਡੀਆਂ ਵਾਈਨ ਸ਼ਾਪਾਂ!
- 🇮🇳 ਬਜ਼ਰੇਸ਼ਵਰੀ ਦੇਵੀ ਮੰਦਰ, ਹੁਸ਼ਿਆਰਪੁਰ
- 🇮🇳 ਕਾਲੀ ਮਾਤਾ ਮੰਦਰ, ਪਠਾਨਕੋਟ
- 🇮🇳 ਸ਼ੀਸ਼ ਮਹਿਲ ਮੰਦਰ, ਹੁਸ਼ਿਆਰਪੁਰ
- 🇮🇳 ਪੰਚ ਮੰਦਰ, ਕਪੂਰਥਲਾ
- 🇮🇳 ਕਾਲੀ ਦੁਆਰਾ ਮੰਦਰ, ਬਟਾਲਾ
ਇਹ ਸਿਰਫ਼ ਕੁਝ ਨਾਮ ਨੇ…
ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸੈਂਕੜੇ ਅਜਿਹੇ ਉਦਾਹਰਣ ਨੇ!
ਜਦੋਂ ਤੱਕ ਹਰ ਗੁਰਦੁਆਰਾ, ਹਰ ਮੰਦਰ, ਹਰ ਮਸਜਿਦ,
ਹਰ ਗਿਰਜਾਘਰ ਤੇ ਹਰ ਦਰਗਾਹ ਦੇ 500 ਮੀਟਰ ਅੰਦਰ
ਮਾਸ-ਮਦਿਰਾ ਦੀ ਦੁਕਾਨ ਖੁੱਲ੍ਹੀ ਰਹੇਗੀ…
ਤਦੋਂ ਤੱਕ “ਪਵਿੱਤਰ ਪੰਜਾਬ” ਸਿਰਫ਼ ਜੁਮਲਾ ਹੈ!
ਹਰ ਗਿਰਜਾਘਰ ਤੇ ਹਰ ਦਰਗਾਹ ਦੇ 500 ਮੀਟਰ ਅੰਦਰ
ਮਾਸ-ਮਦਿਰਾ ਦੀ ਦੁਕਾਨ ਖੁੱਲ੍ਹੀ ਰਹੇਗੀ…
ਤਦੋਂ ਤੱਕ “ਪਵਿੱਤਰ ਪੰਜਾਬ” ਸਿਰਫ਼ ਜੁਮਲਾ ਹੈ!
ਅਸੀਂ kr.arshavtar.in ਵਾਲੇ ਖੁੱਲ੍ਹ ਕੇ ਐਲਾਨ ਕਰਦੇ ਹਾਂ –
ਅਸੀਂ ਨਹੀਂ ਰੁਕਣਾ!
ਹੁਣੇ ਜਾਓ – ਸਾਈਨ ਕਰੋ – ਅੱਗੇ ਵਧਾਓ!
ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਿਹ!! ✊🔥
ਵਾਹਿਗੁਰੂ ਜੀ ਕੀ ਫਤਿਹ!! ✊🔥